Print
PDF

Humanities Group

ਮਾਨਵਿਕੀ ਗਰੁੱਪ (Humanities Group)
(ੳ)    ਬੀ. ਏ. (ਜਨਰਲ) ਭਾਗ ਪਹਿਲਾ

(10+2 ਪਾਸ ਕੀਤੀ ਹੋਵੇ ਜਾਂ ਇਸ ਦੇ ਬਰਾਬਰ ਦਾ ਇਮਤਿਹਾਨ ਪਾਸ ਕੀਤਾ ਹੋਵੇ। ਕੰਪਾਰਟਮੈਂਟ ਵਾਲੇ ਵਿਸ਼ੇ ਵਿੱਚੋਂ 20% ਨੰਬਰ ਲਾਜ਼ਮੀ ਹਨ। ਕੰਪਾਰਟਮੈਂਟ ਵਿਸ਼ੇ ਸਮੇਤ ਕੁਲ ਜੋੜ 33% ਹੋਵੇ। ਉਹ ਵਿਦਿਆਰਥੀ ਵੀ ਜਿੰਨ੍ਹਾਂ ਦੇ ਕੰਪਾਰਟਮੈਂਟ ਵਾਲੇ ਵਿਸ਼ੇ ਵਿੱਚੋਂ 20% ਤੋਂ  ਘੱਟ ਅੰਕ ਹਨ ਉਹ ਆਰਜੀ ਤੌਰ ਤੇ ਦਾਖਲਾ ਲੈ ਸਕਦੇ ਹਨ ਪਰ ਉਨ੍ਹਾਂ ਲਈ ਜ਼ਰੂਰੀ ਹੈ ਕਿ ਉਹ ਸਪਲੀਮੈਂਟਰੀ ਇਮਤਿਹਾਨ ਵਿੱਚੋਂ 20% ਤੋਂ ਵੱਧ ਅੰਕ ਪ੍ਰਾਪਤ ਕਰਕੇ ਯੂਨਵਰਸਿਟੀ ਦਾਖਲਾ ਫਾਰਮ ਭੇਜਣ ਤੋਂ ਪਹਿਲਾਂ-ਪਹਿਲਾਂ ਆਪਣਾ ਨਤੀਜਾ ਕਾਲਜ ਦਫਤਰ ਵਿਖੇ ਜਮ੍ਹਾਂ ਕਰਵਾਉਣ। ਅਜਿਹਾ ਨਾ ਕਰਨ ਦੀ ਸੂਰਤ ਵਿੱਚ ਦਾਖਲਾ ਰੱਦ ਕੀਤਾ ਜਾਵੇਗਾ।

(ਅ)    ਬੀ. ਏ. (ਜਰਨਲ) ਭਾਗ ਦੂਜਾ

        ਇਸ ਦੇ ਬਰਾਬਰ ਪੰਜਾਬ ਯੂਨਵਰਸਿਟੀ ਤੋਂ ਮਨਜ਼ੂਰ ਸ਼ੁਦਾ ਪਰੀਖਿਆ ਪਾਸ ਕੀਤੀ ਹੋਵੇ।

(ੲ)    ਬੀ.ਏ. (ਜਨਰਲ) ਭਾਗ ਤੀਜਾ

       ਇਸ ਦੇ ਬਰਾਬਰ ਪੰਜਾਬ ਯੂਨਵਰਸਿਟੀ ਤੋਂ ਮਨਜ਼ੂਰ ਸ਼ੁਦਾ ਪਰੀਖਿਆ ਪਾਸ ਕੀਤੀ ਹੋਵੇ।

Course Structure:

Humanity Group
1. B.A. (Compulsory Subjects)
(i) Punjabi (Two Papers)
History and Culture of Punjab (One Paper)
(ii) English (One Paper)
2. Every student has to choose/study three Elective subjects, that is given below. A student can choose only one subject from the following groups:
a. Elective: Punjabi/Hindi/English
b. Home Science/Phy. Education/Computer Science (only for girls).
c. Economics
d. Health & Phy. Education/Computer Science
e. History/Mathematics
f. Political Science/Computer Science
g. Environmental Conservation
h. Mathematics/Economics/Phy. Education (Any Two)
Note: 1. Extra Subject of Environmental Education (Necessary to pass in Ist year)
  

 

 


NOTICE BOARD

  • Admission form & Prospectus for session 2017-18 is available in Administration Office of the college.
  • Register at www.bamkcalumni.com
  • Registration Date for Minority Scholarship has been Extended. Last date of Registration & Submission of all documents is 30 oct 2017. Visit Computer Science Department for Registration
  • Registration for SC/BC Scholarship has started. Last date of Registration & Submission of all documents is 24 oct 2017. Visit Computer Science Department for Registration

Login Form